Panjabi Podcast

Follow Panjabi Podcast
Share on
Copy link to clipboard

ਇਹ ਵੀਡੀਓ ਫੇਸਬੁੱਕ ਇੰਸਟਾਗ੍ਰਾਮ ਟਵਿੱਟਰ ਪ੍ਰੋਫਾਈਲ ਲਈ ਵੈਰੀਫਿਕੇਸਨ ਜਾਂ ਬਲੂ ਰੰਗ ਦੇ ਬੈੱਜ ਲਈ ਬਣਾਈ ਗਈ ਹੈ । #facebook #bluebadge #verify #punjabi #Norway #oslo #twitter #instagram #iammandeeppunian #iammandeeppunian

Mandeep Punian


    • Sep 15, 2022 LATEST EPISODE
    • infrequent NEW EPISODES
    • 26m AVG DURATION
    • 7 EPISODES


    Search for episodes from Panjabi Podcast with a specific topic:

    Latest episodes from Panjabi Podcast

    ਕਿਤਾਬਾਂ ਦੀਆਂ ਗੱਲਾਂ ਸਾਹ ਮੁਹੰਮਦ ( ਸਾਹ ਕਿਤਾਬ ਘਰ ) ਵਾਲਿਆਂ ਨਾਲ ।

    Play Episode Listen Later Sep 15, 2022 49:29


    ਕਿਤਾਬਾਂ ਦੀਆਂ ਗੱਲਾਂ , ਪੰਜਾਬੀ ਅਤੇ ਪੰਜਾਬ ਦੀਆਂ ਗੱਲਾਂ ਸਾਹ ਮੁਹੰਮਦ ( ਸਾਹ ਕਿਤਾਬ ਘਰ ) ਵਾਲਿਆਂ ਨਾਲ ।

    Panjabi Podcast with Harjot Bunty

    Play Episode Listen Later Aug 31, 2022 42:48


    Host - Mandeep Punian Guest- Harjot Bunty

    ਕਹਾਣੀ "ਟੂਣਾਂ" ਲੇਖਕ -ਕੁਲਵੰਤ ਸਿੰਘ ਵਿਰਕ

    Play Episode Listen Later Jul 10, 2022 12:54


    ਕਹਾਣੀ "ਟੂਣਾਂ" ਲੇਖਕ -ਕੁਲਵੰਤ ਸਿੰਘ ਵਿਰਕ

    " ਜਾਂਦੀ ਵਾਰ ਦੀਆਂ ਹਾਕਾਂ " ਲੇਖਕ - ਬਲਦੇਵ ਸਿੰਘ

    Play Episode Listen Later Jul 2, 2022 28:16


    " ਜਾਂਦੀ ਵਾਰ ਦੀਆਂ ਹਾਕਾਂ " ਲੇਖਕ - ਬਲਦੇਵ ਸਿੰਘ ਅਵਾਜ਼ - ਮਨਦੀਪ ਪੂਨੀਆਂ ਕਹਾਣੀ ਕਿਤਾਬ " ਲਹੌਰ ਕਿੰਨੀ ਦੂਰ" ਵਿੱਚੋਂ

    "ਆਪਣੇ ਘੜੇ ਦਾ ਪਾਣੀ "

    Play Episode Listen Later Jun 29, 2022 10:31


    ਕਹਾਣੀ "ਆਪਣੇ ਘੜੇ ਦਾ ਪਾਣੀ " ਸ੍ਰੀ ਰਾਮ ਸਰੂਪ ਅਣਖੀ ਜੀ ਦੀ ਲਿਖੀ ਹੋਈ ਹੈ ਅਤੇ ਕਿਤਾਬ ਲਹੌਰ ਕਿੰਨੀ ਦੂਰ ਕਿਤਾਬ ਵਿੱਚੋਂ ਲਈ ਗਈ ਹੈ ਜੋ ਕਿ ਇੱਕ ਕਹਾਣੀ ਸੰਗ੍ਰਹਿ ਹੈ,ਜਿਸ ਵਿੱਚ 1947 ਦੀ ਹਿੰਦੁਸਤਾਨ ਪਾਕਿਸਤਾਨ ਵੰਡ ਨਾਲ ਸੰਬੰਧਿਤ ਕਹਾਣੀਆਂ ਹਨ ।

    Panjabi Podcast With Mintu Gurusaria

    Play Episode Listen Later Jun 28, 2022 31:31


    ਪੰਜਾਬੀ ਪੌਡਕਾਸਟ ਦੇ ਇਸ ਭਾਗ ਵਿੱਚ ਪੱਤਰਕਾਰ/ਲੇਖਕ ਮਿੰਟੂ ਗੁਰੂਸਰੀਆ ਨਾਲ ਗੱਲ-ਬਾਤ ਕੀਤੀ ।ਗੱਲ-ਬਾਤ ਦਾ ਵਿਸ਼ਾ ਅਪਰਾਧ, ਮਾਨਸਿਕਤਾ ਅਤੇ ਨਸ਼ਾ ਰਿਹਾ । ਕਿਸੇ ਵੀ ਕਿਸਮ ਦੀ ਕਮੀ ਪੇਸ਼ੀ ਲਈ ਖਿਮਾ ਦੇ ਯਾਚਕ ਹਾਂ ਅਤੇ ਅੱਗੇ ਤੋਂ ਸੁਧਾਰ ਲਈ ਤਤਪਰ ਹਾਂ । #norway #podcast #indian #mintugurusaria #drugs #drug #panjabi #punjab

    Blue Verification Badge

    Play Episode Listen Later May 28, 2022 13:27


    ਇਹ ਵੀਡੀਓ ਫੇਸਬੁੱਕ ਇੰਸਟਾਗ੍ਰਾਮ ਟਵਿੱਟਰ ਪ੍ਰੋਫਾਈਲ ਲਈ ਵੈਰੀਫਿਕੇਸਨ ਜਾਂ ਬਲੂ ਰੰਗ ਦੇ ਬੈੱਜ ਲਈ ਬਣਾਈ ਗਈ ਹੈ । #facebook #bluebadge #verify #punjabi #Norway #oslo #twitter #instagram #iammandeeppunian #iammandeeppunian

    Claim Panjabi Podcast

    In order to claim this podcast we'll send an email to with a verification link. Simply click the link and you will be able to edit tags, request a refresh, and other features to take control of your podcast page!

    Claim Cancel