SatsriAkal ji ..aao kujh apna kariye Je tusi chaunde ho ki tuhadi likhi kahaani nu v main Apneyan aggen parhke sunawa te tuhadi kahani nu kuch awaaz ditti jaave...taan please mainu contact karo through Manpreet.kaur.ratia@gmail.com Jaldi hi main tuhade naal insta te twitter share karaangi

Preeti and Prem convinced Rohit to go with them...BUT POOR ROHIT unaware of Preeti's Devious Plans..

One of the best stories of Roop Dhillon. Narrated by Manpreet Ratia in 2 parts.. --- Send in a voice message: https://podcasters.spotify.com/pod/show/mannpreet-ratia-deol/message

ਅਜ ਦੇ ਯੁਗ ਦੀ ਪੁਰਾਨੀ ਕਹਾਣੀ --- Send in a voice message: https://anchor.fm/mannpreet-ratia-deol/message

ਪੰਜਾਬੀ ਕਵਿਤਾਵਾਂ ਦੀ ਖੂਬਸੂਰਤ ਸੰਗ੍ਰਹਿ। --- Send in a voice message: https://anchor.fm/mannpreet-ratia-deol/message

Simran Dhaliwal ji di ik navi khatti meethi kahaani.... --- Send in a voice message: https://anchor.fm/mannpreet-ratia-deol/message

ਜੀ ਸਲਾਮ ਆਖਣਾਂ ਕਹੇ ਸਤਲੁਜ ਦਾ ਪਾਣੀ ਆਖੇ ਬਿਆਸ ਦੀ ਰਵਾਨੀ ਸਾਡਾ ਜੇਹਲਮ-ਝਨਾਬ ਨੂੰ ਸਲਾਮ ਆਖਣਾਂ ਅਸੀਂ ਮੰਗਦੇ ਹਾਂ ਖੈਰਾਂ ਸੁਬਹ-ਸ਼ਾਮ ਆਖਣਾਂ ਜੀ ਸਲਾਮ ਆਖਣਾਂ ਰਾਵੀ ਇੱਧਰ ਵੀ ਵਗੇ ਰਾਵੀ ਉੱਧਰ ਵੀ ਵਗੇ ਲੈ ਕੇ ਜਾਂਦੀ ਕੋਈ ਸੁੱਖ ਦਾ ਸੁਨੇਹਾ ਜਿਹਾ ਲੱਗੇ ਏਦੀ ਤੋਰ ਨੂੰ ਹੀ ਪਿਆਰ ਦਾ ਪੈਗ਼ਾਮ ਆਖਣਾਂ ਅਸੀਂ ਮੰਗਦੇ ਹਾਂ ਖੈਰਾਂ ਸੁਬਹ-ਸ਼ਾਮ ਆਖਣਾਂ ਜੀ ਸਲਾਮ ਆਖਣਾਂ ਜਿੱਥੇ ਸੱਜਣਾਂ ਦੀ ਪੈੜ ਜਿੱਥੇ ਗੂੰਜਦੇ ਨੇ ਗੀਤ ਜਿੱਥੇ ਪੁੱਗਦੀਆਂ ਪ੍ਰੀਤਾਂ ਓਹੀ ਥਾਂਵਾਂ ਨੇ ਪੁਨੀਤ ਉਨ੍ਹਾਂ ਥਾਂਵਾਂ ਤਾਈਂ ਸਾਡਾ ਪ੍ਰਣਾਮ ਆਖਣਾਂ ਅਸੀਂ ਮੰਗਦੇ ਹਾਂ ਖੈਰਾਂ ਸੁਬਹ-ਸ਼ਾਮ ਆਖਣਾਂ ਜੀ ਸਲਾਮ ਆਖਣਾਂ ਸਦਾ ਮਿਲਣਾਂ ਹੈ ਸੀਨਿਆਂ 'ਚ ਨਿੱਘਾ ਪਿਆਰ ਲੈ ਕੇ ਅਤੇ ਵਿੱਛੜਣਾਂ ਏ ਮਿਲਣੇ ਦਾ ਇਕਰਾਰ ਲੈ ਕੇ ਕਿਸੇ ਸ਼ਾਮ ਨੂੰ ਨਾ ਅਲਵਿਦਾ ਦੀ ਸ਼ਾਮ ਆਖਣਾਂ ਅਸੀਂ ਮੰਗਦੇ ਹਾਂ ਖੈਰਾਂ ਸੁਬਹ-ਸ਼ਾਮ ਆਖਣਾਂ ਜੀ ਸਲਾਮ ਆਖਣਾਂ --- Send in a voice message: https://anchor.fm/mannpreet-ratia-deol/message

ਲੱਗੀ ਨਜ਼ਰ ਪੰਜਾਬ ਨੂੰ, ਏਦ੍ਹੀ ਨਜ਼ਰ ਉਤਾਰੋ। ਲੈ ਕੇ ਮਿਰਚਾਂ ਕੌੜੀਆ, ਏਹਦੇ ਸਿਰ ਤੋਂ ਵਾਰੋ ਸਿਰ ਤੋਂ ਵਾਰੋ, ਵਾਰ ਕੇ, ਅੱਗ ਦੇ ਵਿਚ ਸਾੜੋ ਲੱਗੀ ਨਜ਼ਰ ਪੰਜਾਬ ਨੂੰ, ਏਦ੍ਹੀ ਨਜ਼ਰ ਉਤਾਰੋ। ਮਿਰਚਾਂ ਜ਼ਹਿਰੋਂ ਕੌੜੀਆਂ, ਮਿਰਚਾਂ ਸਿਰ ਸੜੀਆਂ ਕਿਧਰੋਂ ਲੈਣ ਨਾ ਜਾਣੀਆਂ, ਵਿਹੜੇ ਵਿਚ ਬੜੀਆਂ ਪਹਿਲੀ ਭਰਵੀਂ ਫਸਲ, ਇਨਾਂ ਦੀ ਓਦੋਂ ਲੱਗੀ ਜਦ ਆਪੇ ਪੰਜਾਬੀਆਂ, ਪੰਜਾਬੀ ਛੱਡੀ ਤੇ ਫਿਰ ਅਗਲੀ ਫਸਲ ਦੇ, ਬੀ ਗਏ ਖਿਲਾਰੇ ਵੱਢੇ ਗਏ ਨਿਰਦੋਸ਼ ਜਦੋਂ, ਰਾਹ ਜਾਂਦੇ ਮਾਰੇ ਵੱਢਣ ਵਾਲੇ ਕੌਣ ਸਨ ਇਹ ਭੇਤ ਨਾ ਲੱਗਾ ਪਰ ਬੇਦੋਸ਼ਾ ਖ਼ੂਨ ਤਾਂ ਪੱਗਾਂ ਸਿਰ ਲੱਗਾ ਓਹੀ ਛਿੱਟੇ ਖ਼ੂਨ ਦੇ, ਬਣ ਗਏ ਬਹਾਨਾ ਸਾਡੀ ਪੱਗ ਨੂੰ ਪੈ ਗਿਆ ਆਪਣਾ ਬੇਗਾਨਾ ਜਿੱਥੋਂ ਤਕ ਛਾਂ ਤਖਤ ਦੀ ਅੱਗਾਂ ਹੀ ਅੱਗਾਂ ਚੌਕ–ਚੁਰਾਹੇ ਸੜਦੀਆਂ ਪੱਗਾਂ ਹੀ ਪੱਗਾਂ ਪੱਤੇ ਬੂਟੇ ਡੋਡੀਆਂ ਫੁੱਲਾਂ ਦੀਆਂ ਲੜੀਆਂ ਸਭ ਕੁਝ ਅੱਗ ਵਿਚ ਸੜ ਗਿਆ ਮਿਰਚਾਂ ਨਾ ਸੜੀਆਂ ਉਹ ਮਿਰਚਾਂ ਜ਼ਹਿਰੀਲੀਆਂ ਏਦ੍ਹੇ ਸਿਰ ਤੋਂ ਵਾਰੋ ਸਿਰ ਤੋਂ ਵਾਰੋ ਵਾਰ ਕੇ ਅੱਗ ਦੇ ਵਿਚ ਸਾੜੋ । ਅੱਗ ਪਿਤਰਾਂ ਦੀ ਜੀਭ ਹੈ ਓਦੀ ਭੇਟਾ ਚਾੜ੍ਹੋ ਉਹ ਪਿਤਰਾਂ ਦਾ ਬੀਜਿਆ ਬੀਤੇ ਸੰਗ ਸਾੜੋ । ਲੱਗੀ ਨਜ਼ਰ ਪੰਜਾਬ ਨੂੰ, ਏਦ੍ਹੀ ਨਜ਼ਰ ਉਤਾਰੋ। ਲੈ ਕੇ ਮਿਰਚਾਂ ਕੌੜੀਆਂ ਏਦ੍ਹੇ ਸਿਰ ਤੋਂ ਵਾਰੋ । --- Send in a voice message: https://anchor.fm/mannpreet-ratia-deol/message

Voice Manpreet Ratia --- Send in a voice message: https://anchor.fm/mannpreet-ratia-deol/message

ਕਹਾਣੀ ਸੰਗ੍ਰਹਿ - ਮਿੱਧੇ ਹੋਏ ਫੁੱਲ। ਇਕ ਬੱਚੇ ਦੀ ਪਿਆਰੀ ਜਿਹੀ ਕਹਾਣੀ --- Send in a voice message: https://anchor.fm/mannpreet-ratia-deol/message

Kahani sangrah - middhe hoye full --- Send in a voice message: https://anchor.fm/mannpreet-ratia-deol/message

ਜਰਨੈਲ਼ ਹਰੀ ਸਿੰਘ"ਨਲੂਆ"/ ਜਰਨੈਲ ਸ਼ਾਮ ਸਿੰਘ ਅਟਾਰੀ ਵਾਲਾ / ਅਕਾਲੀ ਫੂਲਾ ਸਿੰਘ --- Send in a voice message: https://anchor.fm/manpreet-ratia/message

ਮਹਾਰਾਜਾ ਰਣਜੀਤ ਸਿੰਘ-21-ਕੰਵਰ ਨੌ ਨਿਹਾਲ ਸਿੰਘ ਤੇ ਮਹਾਰਾਜਾ ਦਲੀਪ ਸਿੰਘ --- Send in a voice message: https://anchor.fm/manpreet-ratia/message

ਮਹਾਰਾਜਾ ਰਣਜੀਤ ਸਿੰਘ-ਹਾਸ਼ਮਤ ਖਾਂ ਨੂੰ ਮਾਰਨਾ --- Send in a voice message: https://anchor.fm/manpreet-ratia/message

ਮਹਾਰਾਜਾ ਰਣਜੀਤ ਸਿੰਘ-ਦੇ ਕੁਝ ਕਿੱਸੇ ਟੈਂ ਓਹਨਾ ਨਾਲ ਜੁੜੇ ਸਿੰਘਾਂ ਦੇ ਕਿੱਸੇ --- Send in a voice message: https://anchor.fm/manpreet-ratia/message

ਮਹਾਰਾਜਾ ਰਣਜੀਤ ਸਿੰਘ-ਦੇ ਕੁਝ ਕਿੱਸੇ ਟੈਂ ਓਹਨਾ ਨਾਲ ਜੁੜੇ ਸਿੰਘਾਂ ਦੇ ਕਿੱਸੇ --- Send in a voice message: https://anchor.fm/manpreet-ratia/message

ਮਹਾਰਾਜਾ ਰਣਜੀਤ ਸਿੰਘ-ਦੇ ਕੁਝ ਕਿੱਸੇ ਟੈਂ ਓਹਨਾ ਨਾਲ ਜੁੜੇ ਸਿੰਘਾਂ ਦੇ ਕਿੱਸੇ --- Send in a voice message: https://anchor.fm/manpreet-ratia/message

ਮਹਾਰਾਜਾ ਰਣਜੀਤ ਸਿੰਘ-ਹਿਰ ਕਿੱਸੇ --- Send in a voice message: https://anchor.fm/manpreet-ratia/message

ਮਹਾਰਾਜਾ ਰਣਜੀਤ ਸਿੰਘ-16 ਆਖ਼ਰੀ ਸਫ਼ਰ --- Send in a voice message: https://anchor.fm/manpreet-ratia/message

ਪੇਸ਼ਾਵਰ ਨੂੰ ਸਿੱਖ ਰਾਜ ਵਿੱਚ ਸ਼ਾਮਿਲ ਕਰਨਾ।। ਜਮਦੌਰ ਦੀ ਜਿੱਤ --- Send in a voice message: https://anchor.fm/manpreet-ratia/message

ਸੰਖੇਪ ਵਿਚ ਸ਼ੇਰ ਏ ਪੰਜਾਬ ਦੀ ਕਹਾਣੀ- ਭਾਗ 14 --- Send in a voice message: https://anchor.fm/manpreet-ratia/message

ਸੰਖੇਪ ਵਿਚ ਸ਼ੇਰ ਏ ਪੰਜਾਬ ਦੀ ਕਹਾਣੀ- ਭਾਗ 6 --- Send in a voice message: https://anchor.fm/manpreet-ratia/message

ਸੰਖੇਪ ਵਿਚ ਸ਼ੇਰ ਏ ਪੰਜਾਬ ਦੀ ਕਹਾਣੀ- ਭਾਗ 12 --- Send in a voice message: https://anchor.fm/manpreet-ratia/message

ਸੰਖੇਪ ਵਿਚ ਸ਼ੇਰ ਏ ਪੰਜਾਬ ਦੀ ਕਹਾਣੀ- ਭਾਗ 12 --- Send in a voice message: https://anchor.fm/manpreet-ratia/message

ਸੰਖੇਪ ਵਿਚ ਸ਼ੇਰ ਏ ਪੰਜਾਬ ਦੀ ਕਹਾਣੀ- ਭਾਗ 11। ਮੋਤੀਆਂ ਦੀ ਮਾਲਾ & ਕਹਿਨੂਰ ਹੀਰਾ --- Send in a voice message: https://anchor.fm/manpreet-ratia/message

ਸੰਖੇਪ ਵਿਚ ਸ਼ੇਰ ਏ ਪੰਜਾਬ ਦੀ ਕਹਾਣੀ- ਭਾਗ 10 --- Send in a voice message: https://anchor.fm/manpreet-ratia/message

ਸੰਖੇਪ ਵਿਚ ਸ਼ੇਰ ਏ ਪੰਜਾਬ ਦੀ ਕਹਾਣੀ- ਭਾਗ 9 --- Send in a voice message: https://anchor.fm/manpreet-ratia/message

ਸੰਖੇਪ ਵਿਚ ਸ਼ੇਰ ਏ ਪੰਜਾਬ ਦੀ ਕਹਾਣੀ- ਭਾਗ 8 --- Send in a voice message: https://anchor.fm/manpreet-ratia/message

ਸੰਖੇਪ ਵਿਚ ਸ਼ੇਰ ਏ ਪੰਜਾਬ ਦੀ ਕਹਾਣੀ- 7 --- Send in a voice message: https://anchor.fm/manpreet-ratia/message

ਸੰਖੇਪ ਵਿਚ ਸ਼ੇਰ ਏ ਪੰਜਾਬ ਦੀ ਕਹਾਣੀ- ਭਾਗ 5 --- Send in a voice message: https://anchor.fm/manpreet-ratia/message

ਪਿਤਾ ਦਾ ਦੇਹਾਂਤ.. --- Send in a voice message: https://anchor.fm/manpreet-ratia/message

ਕਲਮ- ਡ. ਅਜੀਤ ਸਿੰਘ --- Send in a voice message: https://anchor.fm/manpreet-ratia/message

Afriki Lok Kahani --- Send in a voice message: https://anchor.fm/manpreet-ratia/message

MoneyOrder is a Punjabi story picturizing a beautiful character of a Postman in older times. The author- Mr. Simran Dhaliwal has done fair with emotions and relations.. Voice By- Manpreet Ratia Deol WHatsapp- 00918284093991 --- Send in a voice message: https://anchor.fm/manpreet-ratia/message

Kavi Sangrah . Manpreet Sidhu|Jagroop Sandhu| Sumandeep Kaur| Gurpreet Singh --- Send in a voice message: https://anchor.fm/manpreet-ratia/message

A short story dedicated to fathers --- Send in a voice message: https://anchor.fm/manpreet-ratia/message

Khushwant Singh a legend --- Send in a voice message: https://anchor.fm/manpreet-ratia/message

ਲੇਖਕ:- ਮਨਪ੍ਰੀਤ ਸਿੱਧੂ।। ਆਵਾਜ਼ :- ਮਨਪ੍ਰੀਤ ਰਤੀਆ ਦਿਓਲ --- Send in a voice message: https://anchor.fm/manpreet-ratia/message

A Story by S. Simran Dhaliwal narrated by Manpreet Ratia... --- Send in a voice message: https://anchor.fm/manpreet-ratia/message

A beautiful love story by Manpreet Sidhu --- Send in a voice message: https://anchor.fm/manpreet-ratia/message

Part 1 --- Send in a voice message: https://anchor.fm/manpreet-ratia/message

Zimmewari --- Send in a voice message: https://anchor.fm/manpreet-ratia/message

Main tainu fer milangi --- Send in a voice message: https://anchor.fm/manpreet-ratia/message

Zindagi da sach.. --- Send in a voice message: https://anchor.fm/manpreet-ratia/message

Pati Patni De rishte di do kahaaniyaa -Dilaan Di Saanjh AND Gall Sehan karan di hai --- Send in a voice message: https://anchor.fm/manpreet-ratia/message

Written by Simran Dhaliwal --- Send in a voice message: https://anchor.fm/manpreet-ratia/message

ਕਿਸ ਆਜ਼ਾਦੀ ਦੇ ਜਸ਼ਨ ??? --- Send in a voice message: https://anchor.fm/manpreet-ratia/message

A Short Story --- Send in a voice message: https://anchor.fm/manpreet-ratia/message

A view on our unjust system and a thoughtful concern about our psychology... --- Send in a voice message: https://anchor.fm/manpreet-ratia/message

Paune Panj Di Gaddi.. --- Send in a voice message: https://anchor.fm/manpreet-ratia/message