POPULARITY
ਸੋਰਠਿ ਮਹਲਾ ੫ ॥ ਮੇਰਾ ਸਤਿਗੁਰੁ ਰਖਵਾਲਾ ਹੋਆ ॥ ਧਾਰਿ ਕ੍ਰਿਪਾ ਪ੍ਰਭ ਹਾਥ ਦੇ ਰਾਖਿਆ ਹਰਿ ਗੋਵਿਦੁ ਨਵਾ ਨਿਰੋਆ ॥੧॥ ਰਹਾਉ ॥ ਤਾਪੁ ਗਇਆ ਪ੍ਰਭਿ ਆਪਿ ਮਿਟਾਇਆ ਜਨ ਕੀ ਲਾਜ ਰਖਾਈ ॥ ਸਾਧਸੰਗਤਿ ਤੇ ਸਭ ਫਲ ਪਾਏ ਸਤਿਗੁਰ ਕੈ ਬਲਿ ਜਾਂਈ ॥੧॥ ਹਲਤੁ ਪਲਤੁ ਪ੍ਰਭ ਦੋਵੈ ਸਵਾਰੇ ਹਮਰਾ ਗੁਣੁ ਅਵਗੁਣੁ ਨ ਬੀਚਾਰਿਆ ॥ ਅਟਲ ਬਚਨੁ ਨਾਨਕ ਗੁਰ ਤੇਰਾ ਸਫਲ ਕਰੁ ਮਸਤਕਿ ਧਾਰਿਆ ॥੨॥੨੧॥੪੯॥ English SummaryThis Shabad by Guru Arjan Dev Ji expresses profound gratitude to God and the True Guru for divine protection, grace, and healing. Historically composed after young Hargobind (the Guru's son) recovered from a severe illness, the hymn highlights several central spiritual themes:Divine Protection and Healing: God extended His grace to cure the illness, protect young Hargobind, and preserve the honor of His devotee.The Power of Holy Congregation (Saadh Sangat): Spiritual blessings and peace are attained through the company of the holy and devotion to the Guru.Unconditional Grace: God transforms a devotee's outcomes both in this world and the next, overlooking human shortcomings, errors, or lack of merit.Eternal Truth of the Guru's Word: The Guru's blessing and wisdom serve as an unshakeable, eternal guarantee of protection for all who take sanctuary in the Divine.
ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਭਾਗ - ੨੮੨ - ਸਤਿਗੁਰੂ ਜੀ ਦੇ ਸ਼ਰੀਰ ਦਾ ਸਸਕਾਰ - ਗਿਆਨੀ ਸ਼ੇਰ ਸਿੰਘ ਜੀ
ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਭਾਗ - ੨੮੧ - ਸਚ ਖੰਡ ਪ੍ਰਵੇਸ਼ - ਗਿਆਨੀ ਸ਼ੇਰ ਸਿੰਘ ਜੀ
ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਭਾਗ - ੨੮੦ - ਸ਼੍ਰੀ ਗੁਰੂ ਹਰਿਗੋਵਿੰਦ ਸੱਚ ਖੰਡ ਗਮਨ - ਗਿਆਨੀ ਸ਼ੇਰ ਸਿੰਘ ਜੀ
ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਭਾਗ - ੨੭੯ - ਸ਼੍ਰੀ ਗੁਰੂ ਹਰਿਰਾਇ ਜੀ ਨੂੰ ਵਰ - ਗਿਆਨੀ ਸ਼ੇਰ ਸਿੰਘ ਜੀ
ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਭਾਗ - ੨੭੮ - ਮਾਤਾ ਨਾਨਕੀ ਜੀ ਦੀ ਬੇਨਤੀ - ਗਿਆਨੀ ਸ਼ੇਰ ਸਿੰਘ ਜੀ
ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਭਾਗ - ੨੭੭ - ਸ਼੍ਰੀ ਸੂਰਜ ਮਲ ਤੇ ਮਾਤਾ ਮਰਵਾਹੀ ੨ - ਗਿਆਨੀ ਸ਼ੇਰ ਸਿੰਘ ਜੀ
12/07/2026 | ਸਤਿਗੁਰ ਸਚਾ ਪਾਤਿਸਾਹੁ | ਸਾਖੀ ਗੁਰੂ ਹਰਗੋਬਿੰਦ ਸਾਹਿਬ ਜੀ ਅਤੇ ਗ਼ਰੀਬ ਸਿੱਖ | ਕੀਰਤਨ ਬਾਬਾ ਲਖਬੀਰ ਸਿੰਘ ਜੀ ਰਤਵਾੜਾ ਸਾਹਿਬ | ਗਰਦੁਆਰਾ ਈਸ਼ਰ ਪ੍ਰਕਾਸ਼ ਰਤਵਾੜਾ ਸਾਹਿਬ | ਐਤਵਾਰ ਹਫਤਾਵਰੀ ਦੀਵਾਨ | 12/07/2026 | SATHIGUR SUCHAA PAATHISAAHU | SAKHI GREEB SIKH AND GURU HARGOBIND SAHIB JI | KIRTAN BABA LAKHBIR SINGH JI RATWARA SAHIB | SUNDAY DIWAN | GURDWARA ISHER PARKASH RATWARA SAHIB .ਬਾਬਾ ਲਖਬੀਰ ਸਿੰਘ ਜੀ ਮੌਜੂਦਾ ਮੁਖੀ ਰਤਵਾੜਾ ਸਾਹਿਬ | BABA LAKHBIR SINGH JI CHAIRMAN RATWARA SAHIBhttps://t.me/ratwarasahibਰਤਵਾੜਾ ਸਾਹਿਬ ਦੇ ਟੈਲੀਗ੍ਰਾਮ ਗਰੁੱਪ ਵਿਚ ਸ਼ਾਮਲ ਹੋਣ ਲਈ ਆਪਣਾ ਨਾਮ ਅਤੇ ਸ਼ਹਿਰ, ਸਾਨੂੰ ਇਹਨਾਂ ਨੰਬਰਾਂ ਤੇ ਲਿਖ ਕੇ ਭੇਜੋ ਜੀ :- +919814712900, +919569455861.To join the Telegram or WhatsApp group, please send us your name and city on these numbers :- +919814712900, +919569455861.YouTube Ratwara SahibTwitter Ratwara SahibInstagram Ratwara SahibFacebook Ratwara Sahibsratwarasahib.in@gmail.comApp :- Ratwara Sahib Ji (for both Apple and Android Users.
ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਭਾਗ - ੨੭੬ - ਸ਼੍ਰੀ ਸੂਰਜ ਮਲ ਤੇ ਮਾਤਾ ਮਰਵਾਹੀ ਜੀ - ਗਿਆਨੀ ਸ਼ੇਰ ਸਿੰਘ ਜੀ
ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਭਾਗ - ੨੭੫ - ਸ਼੍ਰੀ ਗੁਰੂ ਹਰਿਰਾਇ ਜੀ ਨੂੰ ਗੁਰਿਆਈ - ਗਿਆਨੀ ਸ਼ੇਰ ਸਿੰਘ ਜੀ
ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਭਾਗ - ੨੭੪ - ਹੋਲੀ ਖੇਲਨਾ - ਗਿਆਨੀ ਸ਼ੇਰ ਸਿੰਘ ਜੀ
ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਭਾਗ - ੨੭੩ - ਧੀਰਮਲ ਦਾ ਅਭਿਮਾਨ - ਗਿਆਨੀ ਸ਼ੇਰ ਸਿੰਘ ਜੀ
ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਭਾਗ - ੨੭੨ - ਜਾਤੀ ਮਲਕ ਪ੍ਰਲੋਕ ਗਮਨ, ਸੰਗਤ ਆਉਣੀ - ਗਿਆਨੀ ਸ਼ੇਰ ਸਿੰਘ ਜੀ
ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਭਾਗ - ੨੭੧ - ਜਾਤੀ ਮਲਕ ਪ੍ਰਤਿ ਉਪਦੇਸ਼ ੨ - ਗਿਆਨੀ ਸ਼ੇਰ ਸਿੰਘ ਜੀ
ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਭਾਗ - ੨੭੦ - ਜਾਤੀ ਮਲਕ ਪ੍ਰਤਿ ਉਪਦੇਸ਼ - ਗਿਆਨੀ ਸ਼ੇਰ ਸਿੰਘ ਜੀ
ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਭਾਗ - ੨੬੯ - ਬਾਬਕ ਰਬਾਬੀ ਪ੍ਰਲੋਕ ਗਮਨ - ਗਿਆਨੀ ਸ਼ੇਰ ਸਿੰਘ ਜੀ
ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਭਾਗ - ੨੬੮ - ਸ਼੍ਰੀ ਅਨੰਦ ਜੀ ਦੇ ਦਰਸ਼ਨ ੨ - ਗਿਆਨੀ ਸ਼ੇਰ ਸਿੰਘ ਜੀ
ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਭਾਗ - ੧੬੭ - ਸ਼੍ਰੀ ਅਨੰਦ ਜੀ ਦੇ ਦਰਸ਼ਨ - ਗਿਆਨੀ ਸ਼ੇਰ ਸਿੰਘ ਜੀ
ਸੋਰਠਿ ਮਹਲਾ ੫ ॥ ਤਾਪੁ ਗਵਾਇਆ ਗੁਰਿ ਪੂਰੇ ॥ ਵਾਜੇ ਅਨਹਦ ਤੂਰੇ ॥ ਸਰਬ ਕਲਿਆਣ ਪ੍ਰਭਿ ਕੀਨੇ ॥ ਕਰਿ ਕਿਰਪਾ ਆਪਿ ਦੀਨੇ ॥੧॥ ਬੇਦਨ ਸਤਿਗੁਰਿ ਆਪਿ ਗਵਾਈ ॥ ਸਿਖ ਸੰਤ ਸਭਿ ਸਰਸੇ ਹੋਏ ਹਰਿ ਹਰਿ ਨਾਮੁ ਧਿਆਈ ॥ ਰਹਾਉ ॥ ਜੋ ਮੰਗਹਿ ਸੋ ਲੇਵਹਿ ॥ ਪ੍ਰਭ ਅਪਣਿਆ ਸੰਤਾ ਦੇਵਹਿ ॥ ਹਰਿ ਗੋਵਿਦੁ ਪ੍ਰਭਿ ਰਾਖਿਆ ॥ ਜਨ ਨਾਨਕ ਸਾਚੁ ਸੁਭਾਖਿਆ ॥੨॥੬॥੭੦॥ ਅਰਥ: ਹੇ ਭਾਈ! ਸਾਰੇ ਸਿੱਖ ਸੰਤ ਪਰਮਾਤਮਾ ਦਾ ਨਾਮ ਸਿਮਰ ਸਿਮਰ ਕੇ ਆਨੰਦ-ਭਰਪੂਰ ਹੋਏ ਰਹਿੰਦੇ ਹਨ। (ਜਿਸ ਨੇ ਭੀ ਪਰਮਾਤਮਾ ਦਾ ਨਾਮ ਸਿਮਰਿਆ) ਗੁਰੂ ਨੇ ਆਪ (ਉਸ ਦੀ ਹਰੇਕ) ਪੀੜਾ ਦੂਰ ਕਰ ਦਿੱਤੀ।ਰਹਾਉ।ਪੂਰੇ ਗੁਰੂ ਨੇ (ਹਰਿ-ਨਾਮ ਦੀ ਦਵਾਈ ਦੇ ਕੇ ਜਿਸ ਮਨੁੱਖ ਦੇ ਅੰਦਰੋਂ) ਤਾਪ ਦੂਰ ਕਰ ਦਿੱਤਾ, (ਉਸ ਦੇ ਅੰਦਰ ਆਤਮਕ ਆਨੰਦ ਦੇ, ਮਾਨੋ) ਇਕ-ਰਸ ਵਾਜੇ ਵੱਜਣ ਲੱਗ ਪਏ। ਪ੍ਰਭੂ ਨੇ ਕਿਰਪਾ ਕਰ ਕੇ ਆਪ ਹੀ ਉਹ ਸਾਰੇ ਸੁਖ ਆਨੰਦ ਬਖ਼ਸ਼ ਦਿੱਤੇ।੧।ਹੇ ਪ੍ਰਭੂ! ਤੇਰੇ ਦਰ ਤੋਂ ਤੇਰੇ ਸੰਤ ਜਨ) ਜੋ ਕੁਝ ਮੰਗਦੇ ਹਨ, ਉਹ ਹਾਸਲ ਕਰ ਲੈਂਦੇ ਹਨ। ਤੂੰ ਆਪਣੇ ਸੰਤਾਂ ਨੂੰ (ਆਪ ਸਭ ਕੁਝ) ਦੇਂਦਾ ਹੈਂ। (ਹੇ ਭਾਈ! ਬਾਲਕ) ਹਰਿ ਗੋਬਿੰਦ ਨੂੰ (ਭੀ) ਪ੍ਰਭੂ ਨੇ (ਆਪ) ਬਚਾਇਆ ਹੈ (ਕਿਸੇ ਦੇਵੀ ਆਦਿਕ ਨੇ ਨਹੀਂ) ਹੇ ਦਾਸ ਨਾਨਕ! ਆਖ-) ਮੈਂ ਤਾਂ ਸਦਾ-ਥਿਰ ਰਹਿਣ ਵਾਲੇ ਪ੍ਰਭੂ ਦਾ ਨਾਮ ਹੀ ਉਚਾਰਦਾ ਹਾਂ।੨।੬।੭੦।SORATH, FIFTH MEHL:The Perfect Guru has dispelled the fever. The unstruck melody of the sound current resounds. God has bestowed all comforts. In His Mercy, He Himself has given them. || 1 || The True Guru Himself has eradicated the disease. All the Sikhs and Saints are filled with joy, meditating on the Name of the Lord, Har, Har. || Pause || They obtain that which they ask for. God gives to His Saints. God saved Hargobind. Servant Nanak speaks the Truth. || 2 || 6 || 70 ||
ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਭਾਗ - ੨੬੬ - ਮਾਤਾ ਨਾਨਕੀ ਤੇ ਮਾਤਾ ਮਰਵਾਹੀ - ਗਿਆਨੀ ਸ਼ੇਰ ਸਿੰਘ ਜੀ
ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਭਾਗ - ੨੬੫ - ਸ਼੍ਰੀ ਹਰਿਰਾਇ ਜੀ ਦੇ ਜਾਮੇ ਨਾਲ ਫੁੱਲ ਟੁੱਟਾ - ਗਿਆਨੀ ਸ਼ੇਰ ਸਿੰਘ ਜੀ
ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਭਾਗ - ੨੬੪ - ਬਿਧੀ ਚੰਦ ਸੁੰਦਰਸ਼ਾਹ ਪ੍ਰਲੋਕ ੨ - ਗਿਆਨੀ ਸ਼ੇਰ ਸਿੰਘ ਜੀ
ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਭਾਗ - ੨੬੨ - ਸ਼੍ਰੀ ਤੇਗ ਬਹਾਦਰ ਜੀ ਦੀ ਗੰਭੀਰਤਾ - ਗਿਆਨੀ ਸ਼ੇਰ ਸਿੰਘ ਜੀ
ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਭਾਗ - ੨੬੩ - ਬਿਧੀ ਚੰਦ ਸੁੰਦਰਸ਼ਾਹ ਪ੍ਰਲੋਕ - ਗਿਆਨੀ ਸ਼ੇਰ ਸਿੰਘ ਜੀ
ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਭਾਗ - ੨੬੧ - ਕੀਰਤ ਪੁਰ ਦੀਪ ਮਾਲਾ - ਗਿਆਨੀ ਸ਼ੇਰ ਸਿੰਘ ਜੀ
ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਭਾਗ - ੨੬੦ - ਸ਼੍ਰੀ ਹਰਿਰਾਇ ਜੀ ਦੀ ਦਸਤਾਰ ਬੰਦੀ ੨ - ਗਿਆਨੀ ਸ਼ੇਰ ਸਿੰਘ ਜੀ
ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਭਾਗ - ੨੫੯ - ਸ਼੍ਰੀ ਹਰਿਰਾਇ ਜੀ ਦੀ ਦਸਤਾਰ ਬੰਦੀ - ਗਿਆਨੀ ਸ਼ੇਰ ਸਿੰਘ ਜੀ
ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਭਾਗ - ੨੫੮ - ਰਾਇ ਜੋਧ ਆਦਿ ਸਿੱਖਾਂ ਦਾ ਆਉਣਾ - ਗਿਆਨੀ ਸ਼ੇਰ ਸਿੰਘ ਜੀ
ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਭਾਗ -੨੫੭ - ਧੀਰ ਮੱਲ ਕਠੋਰਤਾ ੨ - ਗਿਆਨੀ ਸ਼ੇਰ ਸਿੰਘ ਜੀ
ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਭਾਗ - ੨੫੬ - ਧੀਰ ਮੱਲ ਕਠੋਰਤਾ - ਗਿਆਨੀ ਸ਼ੇਰ ਸਿੰਘ ਜੀ
ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਭਾਗ - ੨੫੫ - ਬਾਬਾ ਗੁਰਦਿੱਤਾ ਪ੍ਰਲੋਕ ਗਮਨ - ਗਿਆਨੀ ਸ਼ੇਰ ਸਿੰਘ ਜੀ
ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਭਾਗ - ੨੫੪ - ਸ਼੍ਰੀ ਬਾਬਾ ਗੁਰਦਿੱਤਾ ਜੀ ਦਾ ਸਮਾਉਣਾ - ਗਿਆਨੀ ਸ਼ੇਰ ਸਿੰਘ ਜੀ
ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਭਾਗ - ੨੫੩ - ਸ਼੍ਰੀ ਗੁਰਦਿੱਤਾ ਜੀ ਨੇ ਮੋਈ ਗਊ ਜਿਵਾਈ - ਗਿਆਨੀ ਸ਼ੇਰ ਸਿੰਘ ਜੀ
ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਭਾਗ - ੨੫੨ - ਦੇਉ ਨਗਰ, ਸੁੰਦਰ ਸ਼ਾਹ ਪਾਸ ਬਿਧੀਚੰਦ ੨ - ਗਿਆਨੀ ਸ਼ੇਰ ਸਿੰਘ ਜੀ
ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਭਾਗ - ੨੫੧ - ਦੇਉ ਨਗਰ, ਸੁੰਦਰ ਸ਼ਾਹ ਪਾਸ ਬਿਧੀਚੰਦ - ਗਿਆਨੀ ਸ਼ੇਰ ਸਿੰਘ ਜੀ
ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਭਾਗ - ੨੫੦ - ਬਾਦਸ਼ਾਹ ਨੂੰ ਹਾਰ ਦੀ ਖ਼ਬਰ ੨ - ਗਿਆਨੀ ਸ਼ੇਰ ਸਿੰਘ ਜੀ
ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਭਾਗ - ੨੪੯ - ਬਾਦਸ਼ਾਹ ਨੂੰ ਹਾਰ ਦੀ ਖ਼ਬਰ - ਗਿਆਨੀ ਸ਼ੇਰ ਸਿੰਘ ਜੀ
ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਭਾਗ - ੨੪੮ - ਕੀਰਤ ਪੁਰ ਪਹੁੰਚੇ, ਬੁੱਢਣ ਸ਼ਾਹ - ਗਿਆਨੀ ਸ਼ੇਰ ਸਿੰਘ ਜੀ
ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਭਾਗ - ੨੪੭ - ਵਿਜੈ, ਕੀਰਤ ਪੁਰ ਵੱਲ ਤਿਆਰੀ - ਗਿਆਨੀ ਸ਼ੇਰ ਸਿੰਘ ਜੀ
ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਭਾਗ - ੨੪੬ - ਕਾਲੇ ਖਾਂ ਬੱਧ - ਗਿਆਨੀ ਸ਼ੇਰ ਸਿੰਘ ਜੀ
ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਭਾਗ - ੨੪੫ - ਕਾਲੇ ਖਾਂ ਨਾਲ ਜੰਗ - ਗਿਆਨੀ ਸ਼ੇਰ ਸਿੰਘ ਜੀ
ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਭਾਗ - ੨੪੪ - ਮਿਹਰਾ ਤੇ ਕੁਤਬ ਖਾਂ ਬੱਧ - ਗਿਆਨੀ ਸ਼ੇਰ ਸਿੰਘ ਜੀ
ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਭਾਗ - ੨੪੩ - ਅਸਮਾਨ ਖਾਨ ਬੱਧ - ਗਿਆਨੀ ਸ਼ੇਰ ਸਿੰਘ ਜੀ
ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਭਾਗ - ੨੪੨ - ਪੈਂਦਖਾਨ ਦਾ ਅੰਤ ਤੇ ਉਧਾਰ - ਗਿਆਨੀ ਸ਼ੇਰ ਸਿੰਘ ਜੀ
ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਭਾਗ - ੨੪੧ - ਭਾਈ ਲੱਖੂ ਬੱਧ - ਗਿਆਨੀ ਸ਼ੇਰ ਸਿੰਘ ਜੀ
ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਭਾਗ - ੨੪੦ - ਜੰਗ ਜਾਰੀ ੨ - ਗਿਆਨੀ ਸ਼ੇਰ ਸਿੰਘ ਜੀ
ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਭਾਗ - ੨੩੯ - ਜੰਗ ਜਾਰੀ - ਗਿਆਨੀ ਸ਼ੇਰ ਸਿੰਘ ਜੀ
ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਭਾਗ - ੨੩੮ - ਖੋਜਾ ਅਨਵਰ ਬੱਧ - ਗਿਆਨੀ ਸ਼ੇਰ ਸਿੰਘ ਜੀ
ਸੋਰਠਿ ਮਹਲਾ ੫ ॥ ਤਾਪੁ ਗਵਾਇਆ ਗੁਰਿ ਪੂਰੇ ॥ ਵਾਜੇ ਅਨਹਦ ਤੂਰੇ ॥ ਸਰਬ ਕਲਿਆਣ ਪ੍ਰਭਿ ਕੀਨੇ ॥ ਕਰਿ ਕਿਰਪਾ ਆਪਿ ਦੀਨੇ ॥੧॥ ਬੇਦਨ ਸਤਿਗੁਰਿ ਆਪਿ ਗਵਾਈ ॥ ਸਿਖ ਸੰਤ ਸਭਿ ਸਰਸੇ ਹੋਏ ਹਰਿ ਹਰਿ ਨਾਮੁ ਧਿਆਈ ॥ ਰਹਾਉ ॥ ਜੋ ਮੰਗਹਿ ਸੋ ਲੇਵਹਿ ॥ ਪ੍ਰਭ ਅਪਣਿਆ ਸੰਤਾ ਦੇਵਹਿ ॥ ਹਰਿ ਗੋਵਿਦੁ ਪ੍ਰਭਿ ਰਾਖਿਆ ॥ ਜਨ ਨਾਨਕ ਸਾਚੁ ਸੁਭਾਖਿਆ ॥੨॥੬॥੭੦॥ ਅਰਥ: ਹੇ ਭਾਈ! ਸਾਰੇ ਸਿੱਖ ਸੰਤ ਪਰਮਾਤਮਾ ਦਾ ਨਾਮ ਸਿਮਰ ਸਿਮਰ ਕੇ ਆਨੰਦ-ਭਰਪੂਰ ਹੋਏ ਰਹਿੰਦੇ ਹਨ। (ਜਿਸ ਨੇ ਭੀ ਪਰਮਾਤਮਾ ਦਾ ਨਾਮ ਸਿਮਰਿਆ) ਗੁਰੂ ਨੇ ਆਪ (ਉਸ ਦੀ ਹਰੇਕ) ਪੀੜਾ ਦੂਰ ਕਰ ਦਿੱਤੀ।ਰਹਾਉ।ਪੂਰੇ ਗੁਰੂ ਨੇ (ਹਰਿ-ਨਾਮ ਦੀ ਦਵਾਈ ਦੇ ਕੇ ਜਿਸ ਮਨੁੱਖ ਦੇ ਅੰਦਰੋਂ) ਤਾਪ ਦੂਰ ਕਰ ਦਿੱਤਾ, (ਉਸ ਦੇ ਅੰਦਰ ਆਤਮਕ ਆਨੰਦ ਦੇ, ਮਾਨੋ) ਇਕ-ਰਸ ਵਾਜੇ ਵੱਜਣ ਲੱਗ ਪਏ। ਪ੍ਰਭੂ ਨੇ ਕਿਰਪਾ ਕਰ ਕੇ ਆਪ ਹੀ ਉਹ ਸਾਰੇ ਸੁਖ ਆਨੰਦ ਬਖ਼ਸ਼ ਦਿੱਤੇ।੧।ਹੇ ਪ੍ਰਭੂ! ਤੇਰੇ ਦਰ ਤੋਂ ਤੇਰੇ ਸੰਤ ਜਨ) ਜੋ ਕੁਝ ਮੰਗਦੇ ਹਨ, ਉਹ ਹਾਸਲ ਕਰ ਲੈਂਦੇ ਹਨ। ਤੂੰ ਆਪਣੇ ਸੰਤਾਂ ਨੂੰ (ਆਪ ਸਭ ਕੁਝ) ਦੇਂਦਾ ਹੈਂ। (ਹੇ ਭਾਈ! ਬਾਲਕ) ਹਰਿ ਗੋਬਿੰਦ ਨੂੰ (ਭੀ) ਪ੍ਰਭੂ ਨੇ (ਆਪ) ਬਚਾਇਆ ਹੈ (ਕਿਸੇ ਦੇਵੀ ਆਦਿਕ ਨੇ ਨਹੀਂ) ਹੇ ਦਾਸ ਨਾਨਕ! ਆਖ-) ਮੈਂ ਤਾਂ ਸਦਾ-ਥਿਰ ਰਹਿਣ ਵਾਲੇ ਪ੍ਰਭੂ ਦਾ ਨਾਮ ਹੀ ਉਚਾਰਦਾ ਹਾਂ।੨।੬।੭੦।SORATH, FIFTH MEHL:The Perfect Guru has dispelled the fever. The unstruck melody of the sound current resounds. God has bestowed all comforts. In His Mercy, He Himself has given them. || 1 || The True Guru Himself has eradicated the disease. All the Sikhs and Saints are filled with joy, meditating on the Name of the Lord, Har, Har. || Pause || They obtain that which they ask for. God gives to His Saints. God saved Hargobind. Servant Nanak speaks the Truth. || 2 || 6 || 70 ||
Between 2013 and 2020, hundreds of people who worked in the entertainment industry—from actors and writers to photographers, makeup artists, and security personnel—were targeted by brilliant and bizarre scammer who came to be known as the Con Queen of Hollywood. The Con Queen impersonated famous female studio executives and convinced many of her marks to spend huge sums of money—often on trips to Indonesia—under the pretext of doing research for film projects that would be their big break. Journalist Scott Johnson covered the case for The Hollywood Reporter, eventually reporting that the Con Queen was actually a man named Hargobind “Harvey” Tahilramani, a genius impersonator who was also trying to make it as an Instagram food influencer. Scott's book about the case, The Con Queen of Hollywood: The Hunt for an Evil Genius, was published last year and a three-part documentary series based on his book premiered on Apple TV this past May. Scott joined me for a conversation about his years reporting the case and how he finally tracked Hargobind down in England in the early months of the Covid pandemic. He also talks about how reporting from wars and being the son of a CIA officer informed his reporting. GUEST BIO Scott C. Johnson is the author of two highly acclaimed books. The Wolf and the Watchman (W.W. Norton, 2013) was long-listed for the National Book Award, the PEN USA award and was named a Washington Post Notable Book. His second book, The Hollywood Con Queen (Harper, 2023) was given a starred review by Publisher's Weekly and selected as an Amazon editor's pick. Scott was a consulting producer of Hollywood Con Queen, a 3-part documentary series to air on Apple TV+ in the spring of 2024. He now lives in France with his wife and two children. Buy the book Want to hear the whole conversation? Upgrade your subscription here. HOUSEKEEPING ✈️ 2024 Unspeakeasy Retreats — See where we'll be in 2024! https://bit.ly/3Qnk92n